1952 ਓਲੰਪਿਕ ਖੇਡਾਂ ਵਿੱਚ ਭਾਰਤ
ਦਿੱਖ
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 64 (60 ਮਰਦ, 4 ਔਰਤਾਂ) in 11 sports | |||||||||||
Flag bearer | ਬਲਵੀਰ ਸਿੰਘ ਸੀਨੀਅਰ | |||||||||||
Medals ਰੈਂਕ: 26 |
ਸੋਨਾ 1 |
ਚਾਂਦੀ 0 |
ਕਾਂਸੀ 1 |
ਕੁਲ 2 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਭਾਰਤ ਨੇ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਹੋਈਆ 1952 ਓਲੰਪਿਕ ਖੇਡਾਂ 'ਚ 64 ਖਿਡਾਰੀਆਂ ਨਾਲ 42 ਈਵੈਂਟ 'ਚ ਭਾਗ ਲਿਆ। ਭਾਰਤ ਦੇ ਖਿਡਾਰੀਆਂ ਨੇ 11 ਖੇਡ ਮੁਕਾਬਲੇ' ਚ ਭਾਗ ਲਿਆ।[1] ਇਹਨਾਂ ਖੇਡਾਂ ਵਿੱਚ ਭਾਰਤ ਨੇ ਅਜ਼ਾਦ ਦੇਸ਼ ਦੇ ਤੌਰ 'ਤੇ ਭਾਗ ਲਿਆ।
ਸੋਨ ਤਗਮਾ ਸੂਚੀ
[ਸੋਧੋ]- ਕੰਵਰ ਦਿਗਵਿਜੈ ਸਿੰਘ, ਲੇਸਲੀ ਕਲੌਡੀਅਸ, ਕੇਸ਼ਵ ਦੱਤ, ਚਿਨਾਦੋਰਾਈ ਦੇਸ਼ਮੁਟੂ, ਰਣਧੀਰ ਸਿੰਘ ਜੈਟਲ, ਗਰੈਹਨੰਦਨ ਸਿੰਘ, ਰੰਗਾਨੰਦਨ ਫਰਾਂਸਿਸ, ਜਸਵੰਤ ਰਾਏ, ਬਲਵੀਰ ਸਿੰਘ ਸੀਨੀਅਰ, ਧਰਮ ਸਿਘੰ, ਗੋਵਿੰਦ ਪੇਰੂਮਲ, ਰਘਬੀਰ ਲਾਲ, ਉਧਮ ਸਿੰਘ, ਮੁਨੀਸਵਾਮੀ ਰਾਜਗੋਪਾਲ
ਕਾਂਸੀ ਤਗਮਾ
[ਸੋਧੋ]- ਖਾਸ਼ਾਬਾ ਜਾਧਵ — ਕੁਸ਼ਤੀ ਮੁਕਾਬਲਾ
ਹਾਕੀ
[ਸੋਧੋ]ਪਹਿਲਾ ਰਾਓਡ | ਦੂਜਾ ਰਾਓਡ | ਸੈਮੀ ਫਾਈਨਲ | ਫਾਈਨਲ | |||||||||||
ਭਾਰਤ | ||||||||||||||
ਬਾਈ | ||||||||||||||
ਭਾਰਤ | 4 | |||||||||||||
ਆਸਟਰੇਲੀਆ | 0 | |||||||||||||
ਆਸਟਰੇਲੀਆ | 2 | |||||||||||||
ਫਰਮਾ:Country data ਸਵਿਟਜ਼ਰਲੈਂਡ | 1 | |||||||||||||
ਭਾਰਤ | 3 | |||||||||||||
ਫਰਮਾ:Country data ਬਰਤਾਨੀਆ | 1 | |||||||||||||
ਫਰਮਾ:Country data ਬਰਤਾਨੀਆ | ||||||||||||||
ਬਾਈ | ||||||||||||||
ਫਰਮਾ:Country data ਬਰਤਾਨੀਆ | 1 | |||||||||||||
ਫਰਮਾ:Country data ਬੈਲਜੀਅਮ | 0 | |||||||||||||
ਫਰਮਾ:Country data ਬੈਲਜੀਅਮ | 6 | |||||||||||||
ਫਰਮਾ:Country data ਫ਼ਿਨਲੈਂਡ | 0 | |||||||||||||
ਭਾਰਤ | 6 | |||||||||||||
ਫਰਮਾ:Country data ਨੀਦਰਲੈਂਡ | 1 | |||||||||||||
ਫਰਮਾ:Country data ਨੀਦਰਲੈਂਡ | ||||||||||||||
ਬਾਈ | ||||||||||||||
ਫਰਮਾ:Country data ਨੀਦਰਲੈਂਡ | 1 | |||||||||||||
ਜਰਮਨੀ | 0 | |||||||||||||
ਜਰਮਨੀ | 7 | |||||||||||||
ਫਰਮਾ:Country data ਪੋਲੈਂਡ | 2 | |||||||||||||
ਫਰਮਾ:Country data ਨੀਦਰਲੈਂਡ | 1 | |||||||||||||
ਪਾਕਿਸਤਾਨ | 0 | ਤੀਸਰਾ ਸਥਾਨ | ||||||||||||
ਪਾਕਿਸਤਾਨ | ||||||||||||||
ਬਾਈ | ||||||||||||||
ਪਾਕਿਸਤਾਨ | 6 | ਫਰਮਾ:Country data ਬਰਤਾਨੀਆ | 2 | |||||||||||
ਫ਼ਰਾਂਸ | 0 | ਪਾਕਿਸਤਾਨ | 1 | |||||||||||
ਫ਼ਰਾਂਸ | 5 | |||||||||||||
ਇਟਲੀ | 0 | |||||||||||||
ਅਥਲੈਟਿਕਸ
[ਸੋਧੋ]ਮੈਰੀ ਡਸੂਜ਼ਾ ਪਹਿਲੀ ਔਰਤ ਭਾਗ ਲੈਣ ਵਾਲੀ ਭਾਰਤੀ ਔਰਤ ਸੀ।
ਮੁੱਕੇਬਾਜ਼ੀ
[ਸੋਧੋ]ਮਰਦਾਂ ਦੀ ਫਰੀ ਵੇਟ
- ਪਹਿਲਾ ਰਾਓਡ – ਵੀਤਨਾਮ ਦੇ ਖਿਡਾਰੀ ਨੂੰ ਹਰਾਇਆ।
- ਦੂਜਾ ਰਾਓਡ – ਦੱਖਣੀ ਕੋਰੀਆ ਦੇ ਖਿਡਾਰੀ ਤੋਂ (0 - 3) ਨਾਲ ਹਾਰ ਗਿਆ।
ਮਰਦਾਂ ਦਾ ਫੀਦਰ ਵੇਟ
- ਪਹਿਲਾ ਰਾਓਡ; "ਅਮਰੀਕਾ ਦੇ ਖਿਡਾਰੀ ਨੇ (0 - 3) ਨਾਲ ਹਰਾਇਆ।
ਮਰਦਾਂ ਦੀ ਵੈਲਟਰ ਵੇਟ
ਮਰਦਾਂ ਦਾ ਲਾਈਟ ਹੈਵੀਵੇਟ ਮੁਕਾਬਲਾ
- ਪਹਿਲਾ ਰਾਓਡ – ਜਰਮਨੀ ਦੇ ਖਿਡਾਰੀ ਨੂੰ ਹਾਰ ਗਿਆ।
ਸਾਈਕਲ ਦੌੜ
[ਸੋਧੋ]ਵਿਆਕਤੀਗਤ ਮੁਕਾਬਲੇ
[ਸੋਧੋ]ਮਰਦਾਂ ਦਾ ਵਿਆਕਤੀ ਗਤ ਰੋਡ ਰੇਸ (190.4ਕਿਲੋਮੀਟਰ)
- ਰਾਜ ਕੁਮਾਰ ਮਹਿਤਾ — ਦੌੜ ਪੂਰੀ ਨਾ ਕਰ ਸਕਿਆ (→ ਕੋਈ ਰੈਂਕ ਨਹੀਂ)
- ਨੇਤਾਈ ਬਾਈਸੈਕ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
- ਪਰਦੀਪ ਬੋਡੇ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
- ਸੁਪਰੋਵਤ ਚੱਕਰਾਵਰਤੀ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
ਟਰੈਕ ਮੁਕਾਬਲੇ
[ਸੋਧੋ]ਮਰਦਾਂ ਦੀ 1.000ਮੀਟਰ ਸਮਾਂ ਟਰਾਇਲ
- ਫਾਈਨਲ — 1:26.0 (→ 27ਵਾਂ ਅਤੇ ਅੰਤਮ ਸਥਾਨ)
ਮਰਦਾਂ ਦਾ 1.000 ਮੀਟਰ ਸਪਰਿੰਟ ਸਕਰੈਚ ਦੌੜ
- ਨੇਤਾਈ ਬਾਈਸੈਕ — 24ਵਾਂ ਸਥਾਨ
ਨਿਸ਼ਾਨੇਬਾਜ਼ੀ
[ਸੋਧੋ]ਭਾਰਤ ਦੇ ਦੋ ਨਿਸ਼ਾਨੇਬਾਜ਼ ਨੇ ਭਾਗ ਲਿਆ।
- 300 ਮੀਟਰ ਰਾਈਫਲ
- 50 ਮੀਟਰ ਰਾਈਫਲ
- 50 ਮੀਟਰ ਰਾਈਫਲ ਪਰੋਨ
ਕੁਸ਼ਤੀ ਮੁਕਾਬਲਾ
[ਸੋਧੋ]Key:
- VT - ਡਿੰਗਣ ਨਾਲ ਹਾਰ
- Pt - ਅੰਕਾਂ ਨਾਲ ਜਿਤ
- Pd - ਅੰਕਾਂ ਨਾਲ ਨਿਰਣਾ ਪਰ ਰੈਫਰੀ ਸਹਿਮਤ ਨਹੀਂ
- ਮਰਦਾਂ ਦਾ ਫਰੀਸਟਾਇਲ
ਅਥਲੀਟ | ਈਵੈਂਟ | ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰੈਂਕ |
---|---|---|---|---|---|---|---|---|---|---|
ਨਿਰੰਜਨ ਦਾਸ | 52 ਕਿਲੋ | ਮਹਿਮੂਦ (IRN) L VT |
ਐਚ. ਵੈਬਰ (GER) L VT |
ਮੁਕਾਬਲੇ 'ਚ ਬਾਹਰ | − | |||||
ਖਾਸ਼ਾਬਾ ਜਾਧਵ | 57 ਕਿਲੋ | ਏ. ਪੋਲੀਕਿਉਨ (CAN) W VT |
ਪੀ. ਐਲ. ਬਸੂਰਤੋ (MEX) W VT |
ਐਫ. ਸਚਮਿਤਜ਼ (GER) W Pt |
— | ਰਸੀਦ ਮਮਾਦਬੇ (URS) L Pt |
ਸ਼ੋਹਚੀ (JPN) L Pt |
ਮੁਕਾਬਲੇ 'ਚ ਬਾਹਰ | ਕਾਂਸੀ ਤਗਮਾ | |
ਕੇਸ਼ਵ ਮਨਗੇਵ | 62 ਕਿਲੋ | — | ਆਈ ਲੁਗੋ (VEN) ਵਾਕ ਆਓਟ |
ਨਾਸ਼ਰ ਗਿਵੇਚੀ (IRN) L Pt |
ਏ. ਬਰਨਾਰਡ (CAN) W VT |
ਜੋਸੀਹ ਹੇਨਸਨ (USA) L Pt |
ਮੁਕਾਬਲੇ ਚ' ਬਾਹਰ | 4 | ||
ਐਸ. ਜਾਦਵ | 87 ਕਿਲੋ | ਜੇ. ਥੇਰੋਨ (RSA) L Pt |
ਏ. ਇੰਗਲਸ (URS) L VT |
ਮੁਕਾਬਲੇ ਚ' ਬਾਹਰ | − |
ਹਵਾਲੇ
[ਸੋਧੋ]- ↑ "India at the 1952 Helsinki Summer Games". sports-reference.com. Archived from the original on 11 ਨਵੰਬਰ 2014. Retrieved 26 ਫ਼ਰਵਰੀ 2015.
{{cite web}}
: Unknown parameter|deadurl=
ignored (|url-status=
suggested) (help) Archived 11 November 2014[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-11-11. Retrieved 2017-12-20.{{cite web}}
: Unknown parameter|dead-url=
ignored (|url-status=
suggested) (help) Archived 2014-11-11 at the Wayback Machine.