1797
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1760 ਦਾ ਦਹਾਕਾ 1770 ਦਾ ਦਹਾਕਾ 1780 ਦਾ ਦਹਾਕਾ – 1790 ਦਾ ਦਹਾਕਾ – 1800 ਦਾ ਦਹਾਕਾ 1810 ਦਾ ਦਹਾਕਾ 1820 ਦਾ ਦਹਾਕਾ |
ਸਾਲ: | 1794 1795 1796 – 1797 – 1798 1799 1800 |
1797 18ਵੀਂ ਸਦੀ ਅਤੇ 1790 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 7 ਜਨਵਰੀ – ਇਟਲੀ ਦਾ ਝੰਡਾ ਪਹਿਲੀ ਵਾਰ ਵਰਤੋਂ ਵਿੱਚ ਲਿਆਂਦਾ ਗਿਆ।
- 4 ਫ਼ਰਵਰੀ – ਇਕੂਆਡੋਰ ਵਿੱਚ ਭੂਚਾਲ ਨਾਲ 41,000 ਲੋਕ ਮਰੇ।
- 26 ਫ਼ਰਵਰੀ –ਬੈਂਕ ਆਫ਼ ਇੰਗਲੈਂਡ ਨੇ ਇੱਕ ਪੌਂਡ ਦਾ ਪਹਿਲਾ ਨੋਟ ਜਾਰੀ ਕੀਤਾ।
- 5 ਦਸੰਬਰ – ਇੰਗਲੈਂਡ 'ਤੇ ਹਮਲਾ ਕਰਨ ਦੀ ਤਿਆਰੀ ਦੀ ਪਲਾਨਿੰਗ ਕਰਨ ਵਾਸਤੇ ਨੈਪੋਲੀਅਨ ਫ਼ਰਾਂਸ ਦੀ ਰਾਜਧਾਨੀ ਪੈਰਿਸ ਪੁੱਜਾ।
ਜਨਮ
[ਸੋਧੋ]- 27 ਦਸੰਬਰ –ਮਿਰਜ਼ਾ ਗ਼ਾਲਿਬ ਦਾ ਜਨਮ ਹੋਇਆ।
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |