1789
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1750 ਦਾ ਦਹਾਕਾ 1760 ਦਾ ਦਹਾਕਾ 1770 ਦਾ ਦਹਾਕਾ – 1780 ਦਾ ਦਹਾਕਾ – 1790 ਦਾ ਦਹਾਕਾ 1800 ਦਾ ਦਹਾਕਾ 1810 ਦਾ ਦਹਾਕਾ |
ਸਾਲ: | 1786 1787 1788 – 1789 – 1790 1791 1792 |
1789 18ਵੀਂ ਸਦੀ ਅਤੇ 1780 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 7 ਜਨਵਰੀ – ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਵਾਸਤੇ ਵੋਟਾਂ ਪਈਆਂ; ਜਾਰਜ ਵਾਸ਼ਿੰਗਟਨ ਰਾਸ਼ਟਰਪਤੀ ਚੁਣੇ ਗਏ।
- 21 ਜਨਵਰੀ – ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ 'ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
- 4 ਫ਼ਰਵਰੀ – ਬਿਨਾਂ ਕਿਸੇ ਵਿਰੋਧ ਤੋਂ ਜਾਰਜ ਵਾਸ਼ਿੰਗਟਨ ਨੂੰ ਸੰਯੁਕਤ ਰਾਜ ਅਮਰੀਕਾ ਦਾ ਪਹਿਲਾਂ ਰਾਸ਼ਟਰਪਤੀ ਚੁਣਿਆ ਗਿਆ।
- 14 ਜੁਲਾਈ – ਪੈਰਿਸ ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿੱਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। ਫ਼ਰਾਂਸ ਵਿੱਚ ਇਨਕਲਾਬ ਦੀ ਸ਼ੁਰੂਆਤ ਹੋਈ।
- 2 ਨਵੰਬਰ – ਫ਼ਰਾਂਸ ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲੈ ਲਈ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |