1775
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1740 ਦਾ ਦਹਾਕਾ 1750 ਦਾ ਦਹਾਕਾ 1760 ਦਾ ਦਹਾਕਾ – 1770 ਦਾ ਦਹਾਕਾ – 1780 ਦਾ ਦਹਾਕਾ 1790 ਦਾ ਦਹਾਕਾ 1800 ਦਾ ਦਹਾਕਾ |
ਸਾਲ: | 1772 1773 1774 – 1775 – 1776 1777 1778 |
1775 18ਵੀਂ ਸਦੀ ਅਤੇ 1770 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 17 ਜਨਵਰੀ – ਪੋਲੈਂਡ ਵਿੱਚ 9 ਬਜ਼ੁਰਗ ਔਰਤਾਂ ਨੂੰ ਚੁੜੈਲਾਂ ਕਹਿ ਕੇ ਜਿਊਾਦੀਆਂ ਨੂੰ ਸਾੜ ਦਿਤਾ ਗਿਆ; ਉਹਨਾਂ 'ਤੇ ਦੋਸ਼ ਸੀ ਕਿ ਉਹਨਾਂ ਕਾਰਨ ਫ਼ਸਲ ਘੱਟ ਹੋਈ ਸੀ।
- 7 ਜੂਨ – ਯੂਨਾਈਟਡ ਕਲੋਨੀਜ਼ ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ ਰੱਖ ਦਿਤਾ ਗਿਆ।
- 15 ਜੁਲਾਈ – ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ: 15 ਜੁਲਾਈ, 1775 ਦੇ ਦਿਨ ਸਿੱਖ ਫ਼ੌਜਾਂ ਨੇ ਜੈ ਸਿੰਘ ਘਨਈਆ ਦੀ ਅਗਵਾਈ ਹੇਠ ਦਿੱਲੀ ਉੱਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈ ਸਿੰਘ ਪੁਰਾ ਉੱਤੇ ਕਬਜ਼ਾ ਕਰ ਲਿਆ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |