iBet uBet web content aggregator. Adding the entire web to your favor.
iBet uBet web content aggregator. Adding the entire web to your favor.



Link to original content: https://pa.wikipedia.org/wiki/ਬਰਲਿਨ
ਬਰਲਿਨ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਬਰਲਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਲਿਨ
ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ
ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ
Flag of ਬਰਲਿਨCoat of arms of ਬਰਲਿਨ
ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ
ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ
ਦੇਸ਼ ਜਰਮਨੀ
ਸਰਕਾਰ
 • ਪ੍ਰਬੰਧਕੀ ਮੇਅਰਕਲਾਊਸ ਵੋਵਰਾਈਟ (SPD)
 • ਪ੍ਰਸ਼ਾਸਕੀ ਪਾਰਟੀਆਂSPD / CDU
 • ਬੂੰਡਸ਼ਰਾਟ ਵਿੱਚ ਵੋਟਾਂ4 (੬੯ ਵਿੱਚੋਂ)
ਖੇਤਰ
 • ਸ਼ਹਿਰੀ891.85 km2 (344.35 sq mi)
ਉੱਚਾਈ
34 m (112 ft)
ਆਬਾਦੀ
 (31 July 2012)[1]
 • ਸ਼ਹਿਰੀ35,20,061
 • ਘਣਤਾ3,900/km2 (10,000/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ਡਾਕ ਕੋਡ
10001–1419
ਖੇਤਰ ਕੋਡ030
ISO 3166 ਕੋਡDE-BE
ਵਾਹਨ ਰਜਿਸਟ੍ਰੇਸ਼ਨB (for earlier signs see note)[2]
GDP/ ਨਾਂ-ਮਾਤਰ€101.4 ਬਿਲੀਅਨ (2011) [3]
NUTS ਖੇਤਰDE3
ਵੈੱਬਸਾਈਟberlin.de

ਬਰਲਿਨ (/[invalid input: 'icon']bɜːrˈlɪn/; ਜਰਮਨ ਉਚਾਰਨ: [bɛɐ̯ˈliːn] ( ਸੁਣੋ)) ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ।[4] ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ।[5][6][7][8] ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।[9]

ਮੌਸਮ

[ਸੋਧੋ]
ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 15.5
(59.9)
18.7
(65.7)
24.8
(76.6)
31.3
(88.3)
35.5
(95.9)
35.9
(96.6)
38.1
(100.6)
38.0
(100.4)
34.2
(93.6)
28.1
(82.6)
20.5
(68.9)
16.0
(60.8)
38.1
(100.6)
ਔਸਤਨ ਉੱਚ ਤਾਪਮਾਨ °C (°F) 3.3
(37.9)
5.0
(41)
9.0
(48.2)
15.0
(59)
19.6
(67.3)
22.3
(72.1)
25.0
(77)
24.5
(76.1)
19.3
(66.7)
13.9
(57)
7.7
(45.9)
3.7
(38.7)
14.02
(57.24)
ਰੋਜ਼ਾਨਾ ਔਸਤ °C (°F) 0.6
(33.1)
1.4
(34.5)
4.8
(40.6)
8.9
(48)
14.3
(57.7)
17.1
(62.8)
19.2
(66.6)
18.9
(66)
14.5
(58.1)
9.7
(49.5)
4.7
(40.5)
2.0
(35.6)
9.67
(49.42)
ਔਸਤਨ ਹੇਠਲਾ ਤਾਪਮਾਨ °C (°F) −1.9
(28.6)
−1.5
(29.3)
1.3
(34.3)
4.2
(39.6)
9.0
(48.2)
12.3
(54.1)
14.3
(57.7)
14.1
(57.4)
10.6
(51.1)
6.4
(43.5)
2.2
(36)
−0.4
(31.3)
5.88
(42.59)
ਹੇਠਲਾ ਰਿਕਾਰਡ ਤਾਪਮਾਨ °C (°F) −23.1
(−9.6)
−26.0
(−14.8)
−16.5
(2.3)
−8.1
(17.4)
−4.0
(24.8)
1.5
(34.7)
5.4
(41.7)
3.5
(38.3)
−1.5
(29.3)
−9.6
(14.7)
−16.0
(3.2)
−20.5
(−4.9)
−26.0
(−14.8)
Rainfall mm (inches) 42.3
(1.665)
33.3
(1.311)
40.5
(1.594)
37.1
(1.461)
53.8
(2.118)
68.7
(2.705)
55.5
(2.185)
58.2
(2.291)
45.1
(1.776)
37.3
(1.469)
43.6
(1.717)
55.3
(2.177)
570.7
(22.469)
ਔਸਤਨ ਬਰਸਾਤੀ ਦਿਨ (≥ 1.0 mm) 10.0 8.0 9.1 7.8 8.9 7.0 7.0 7.0 7.8 7.6 9.6 11.4 101.2
ਔਸਤ ਮਹੀਨਾਵਾਰ ਧੁੱਪ ਦੇ ਘੰਟੇ 46.5 73.5 120.9 159.0 220.1 222.0 217.0 210.8 156.0 111.6 51.0 37.2 1,625.6
Source: World Meteorological Organization (UN),[10] HKO[11][12]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Fortgeschriebene Bevölkerungszahlen vom 31. Juli 2012 des Amtes für Statistik Berlin-Brandenburg" (PDF). Amt für Statistik Berlin-Brandenburg (in German). 28 November 2012. Retrieved 4 January 2013.{{cite web}}: CS1 maint: unrecognized language (link)
  2. Prefixes for vehicle registration were introduced in 1906, but often changed due to the political changes after 1945. Vehicles were registered under the following prefixes: "I A" (1906 – April 1945; devalidated on 11 August 1945); no prefix, only digits (since July till August 1945), "БГ" (=BG; 1945–46, for cars, lorries and busses), "ГФ" (=GF; 1945–1946, for cars, lorries and busses), "БM" (=BM; 1945–47, for motor bikes), "ГM" (=GM; 1945–1947, for motor bikes), "KB" (i.e.: Kommandatura of Berlin; for all of Berlin 1947–48, continued for West Berlin until 1956), "GB" (i.e.: Greater Berlin, for East Berlin 1948–53), "I" (for East Berlin, 1953–90), "B" (for West Berlin as of 1 July 1956, continued for all of Berlin since 1990).
  3. "Bruttoinlandsprodukt (nominal) in BERLIN seit 1995" (PDF) (in German). 30 March 2010. Archived from the original (PDF) on 12 ਜੂਨ 2011. Retrieved 15 May 2011. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  4. INSEE. "Population des villes et unités urbaines de plus de 1 million d'habitants de l'Union européenne" (in French). Retrieved 17 August 2008.{{cite web}}: CS1 maint: unrecognized language (link)
  5. "Daten und Fakten Hauptstadtregion". Berlin-Brandenburg.de. Archived from the original on 2012-10-29. Retrieved 2013-02-10. {{cite web}}: Unknown parameter |dead-url= ignored (|url-status= suggested) (help)
  6. "Initiativkreis Europäische Metropolregionen in Deutschland: Berlin-Brandenburg". Deutsche-metropolregionen.org. Retrieved 2013-02-10.
  7. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-09-09. Retrieved 2013-02-25. {{cite web}}: Unknown parameter |dead-url= ignored (|url-status= suggested) (help)
  8. "City Profiles Berlin". Urban Audit. Archived from the original on 17 ਦਸੰਬਰ 2007. Retrieved 20 August 2008. {{cite web}}: Unknown parameter |dead-url= ignored (|url-status= suggested) (help)
  9. Gren Berlin. Retrieved 9 October 2009. {{cite book}}: |work= ignored (help)
  10. "World Weather Information Service – Berlin". Worldweather.wmo.int. 5 October 2006. Archived from the original on 26 ਅਪ੍ਰੈਲ 2020. Retrieved 7 April 2012. {{cite web}}: Check date values in: |archive-date= (help)
  11. "Climatological Normals of Berlin". Hong Kong Observatory. Archived from the original on 19 ਨਵੰਬਰ 2019. Retrieved 20 May 2010. {{cite web}}: Unknown parameter |dead-url= ignored (|url-status= suggested) (help)
  12. "Berliner Extremwerte".