iBet uBet web content aggregator. Adding the entire web to your favor.
iBet uBet web content aggregator. Adding the entire web to your favor.



Link to original content: https://pa.wikipedia.org/wiki/ਧਰਤੀ_(ਮਾਤਾ)
ਧਰਤੀ (ਮਾਤਾ) - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਧਰਤੀ (ਮਾਤਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਿਥਵੀ
Mother ਧਰਤੀ ਅਤੇ ਥਲ
ਪ੍ਰਿਥਵੀ, ਗਾਂ ਦੇ ਰੂਪ 'ਚ, ਦੇ ਪਿੱਛੇ ਭੱਜਦਾ ਪ੍ਰਿਥੁ
ਹੋਰ ਨਾਮਭੂਦੇਵੀ
ਦੇਵਨਾਗਰੀपृथ्वी
ਸੰਸਕ੍ਰਿਤ ਲਿਪੀਅੰਤਰਨਪ੍ਰਥਵੀ
ਮਾਨਤਾਦੇਵੀ, ਭੂਦੇਵੀ, ਪੰਚ ਭੂਤ
ਨਿਵਾਸਵੈਕੁੰਥਾ, ਦਊਲੋਕ
ਗ੍ਰਹਿਧਰਤੀ
ਮੰਤਰਓਮ ਭੂਮਭਯਾ ਨਮਹ
ਵਾਹਨਗਾਂ, ਹਾਥੀ
ਨਿੱਜੀ ਜਾਣਕਾਰੀ
Consortਵਿਸ਼ਨੂੰ, ਦਯੂਸ ਪਿਤਾ
ਬੱਚੇਸੀਤਾ, ਮੰਗਲ, ਇੰਦਰ

ਧਰਤੀ ਜਾਂ ਧਰਤੀ ਮਾਤਾ (Sanskrit: पृथ्वी, pṛthvī, also पृथिवी, pṛthivī) "ਇੱਕ ਵਿਸ਼ਾਲ ਥਾਂ" ਜਿਸ ਦਾ ਸੰਸਕ੍ਰਿਤ 'ਚ ਨਾਂ ਪ੍ਰਿਥਵੀ ਹੈ ਅਤੇ ਉਸ ਨੂੰ ਹਿੰਦੂ ਧਰਮ ਵਿੱਚ ਬਤੌਰ ਦੇਵੀ ਵੀ ਜਾਣਿਆ ਜਾਂਦਾ ਹੈ ਤੇ ਇਸ ਦੀਆਂ ਕੁਝ ਸ਼ਾਖਾਵਾਂ ਬੁੱਧ ਧਰਮ 'ਚ ਵੀ ਹਨ। ਇਸ ਨੂੰ ਭੂਮੀ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਵਿਸ਼ਨੂੰ ਅਤੇ ਦਯੂਸ ਪਿਤਾ ਦੋਹਾਂ ਦੀ ਪਤਨੀ ਹੈ।

ਬਤੌਰ ਪ੍ਰਿਥਵੀ ਮਾਤਾ ("ਮਾਂ ਧਰਤੀ") ਉਹ ਦਯੂਸ ਪਿਤਾ ("ਪਿਤਾ ਆਕਾਸ਼") ਦੀ ਪੂਰਕ ਹੈ।[1] ਰਿਗਵੇਦ ਵਿੱਚ, ਧਰਤੀ ਅਤੇ ਆਕਾਸ਼ ਸ਼ੁਰੂ 'ਚ ਹੀ ਇੱਕ ਦੂਜੇ ਦੇ ਪੂਰਕ ਵਜੋਂ ਬਤੌਰ ਦਯਵਪ੍ਰਿਥਵੀ ਵਰਣਿਤ ਕੀਤਾ ਗਿਆ ਹੈ।[2] ਉਹ ਗਾਂ ਨਾਲ ਸੰਬੰਧਿਤ ਹੈ।

ਇੰਡੋਨੇਸ਼ੀਆ ਵਿੱਚ ਉਸ ਦੀ ਰਾਸ਼ਟਰੀ ਚਿੱਤਰਕਾਰੀ ਮੌਜੂਦ ਹੈ, ਜਿੱਥੇ ਇਸ ਨੂੰ ਲਬੂ ਪ੍ਰਤਿਵੀ ਵਜੋਂ ਜਾਣਿਆ ਜਾਂਦਾ ਹੈ।

ਬੁੱਧ ਧਰਮ 'ਚ

[ਸੋਧੋ]

ਬੁੱਧ ਧਰਮ ਦੇ ਗ੍ਰੰਥਾਂ ਅਤੇ ਦ੍ਰਿਸ਼ ਵਰਣਨ ਵਿੱਚ, ਪ੍ਰਿਥਵੀ ਨੂੰ ਗੌਤਮ ਬੁੱਧ ਦੀ ਰੱਖਿਅਕ ਅਤੇ ਉਸ ਦੇ ਗਿਆਨ ਦੀ ਗਵਾਹ ਵਜੋਂ ਦਰਸਾਇਆ ਗਿਆ ਹੈ। ਪ੍ਰਿਥਵੀ ਪਾਲੀ ਕੈਨਨ ਦੇ ਸ਼ੁਰੂਆਤੀ ਬੁੱਧ ਧਰਮ ਵਿੱਚ ਪ੍ਰਗਟ ਹੁੰਦੀ ਹੈ। ਬੁੱਧ ਨੂੰ ਅਕਸਰ ਭੂਮੀਸਪਾਰਸਾ ਜਾਂ "ਧਰਤੀ ਨੂੰ ਛੂਹਣ" ਮੁਦਰਾ ਨੂੰ ਦੇਵੀ ਦੇ ਇੱਕ ਪ੍ਰਤੀਕ ਵਜੋਂ ਸੱਦਾ ਦੇ ਤੌਰ 'ਤੇ ਦਰਸਾਇਆ ਗਿਆ ਹੈ।[3]

ਪ੍ਰਥਵੀ ਸੂਕਤਾ

[ਸੋਧੋ]

ਪ੍ਰਥਵੀ ਸੂਕਤਾ (ਜਾਂ ਭੂਮੀ ਸੂਕਤਾ) ਅਥਰਵ ਵੇਦ ਦਾ ਇੱਕ ਪਦ ਹੈ। (12.1).

ਵਿਸ਼ੇਸ਼ਣ

[ਸੋਧੋ]
Indonesian depiction of Prithvi in ancient regal attire as Ibu Pertiwi at the Indonesian National Monument
Category Transliteration Gloss
Provider Bhūmi Soil
Dhatri Nursing Mother
Dharitri Nurturer
Janitra Birthplace
Medini Nurturer
Prshni Mother of Plants
Vanaspatinam Grbhir Osadhinam Womb of Forest Trees and Herbs
Vishvadhaya All-Nourishing
Vishvagarbha World's Womb
Vishvamshu Producer of Everything
Vishvasvam Source of Everything
Sustainer Dhar Upholder
Drdha Steady One
Ksama Patient One
Sthavara Stable One
Vishdava All-Preserving
Vishvadharini All-Supporting
Vishvamhara All-Bearing
Enricher Ratnagarbha Repository of Gems
Ratnavati Abounding in Jewels
Vasundhara Bearer of Treasure

ਇਹ ਵੀ ਦੇਖੋ

[ਸੋਧੋ]
  • ਵਾਸੂਧਾਰਾ
  • ਫਰਾ ਮੇਅ ਥੋਰਾਨੀ

ਹਵਾਲੇ

[ਸੋਧੋ]
  1. Madhu Bazaz Wangu. Images of Indian Goddesses: Myths, Meanings, and Models. p. 35. "Prithvi is coupled with the sky god Dyaus.
  2. Doniger O'Flaherty 2007, p. 201, 330.
  3. Shaw 2007, p. 17.
  • Doniger O'Flaherty, Wendy, ed. (2007). The Rig Veda: An Anthology: One Hundred and Eight Hymns. Harmondsworth: Penguin Books. ISBN 9780140449891. {{cite book}}: Invalid |ref=harv (help)
  • Shaw, Miranda Eberle (2006). Buddhist Goddesses of India. Princeton University Press. p. 27. ISBN 978-0-691-12758-3. {{cite book}}: Invalid |ref=harv (help)

ਹੋਰ ਪੜ੍ਹੋ

[ਸੋਧੋ]
  • Dictionary of Hindu Lore and Legend ( ISBN 0-500-51088-1) by Anna Dallapiccola
  • Hindu Goddesses: Vision of the Divine Feminine in the Hindu Religious Traditions ( ISBN 81-208-0379-5) by David Kinsley